100 Personality Status In Punjabi

You are distinctive because of your personality. It depends more on how you speak, engage, and manage circumstances than it does on how you appear or how you are dressed. Whether in person or online, we all enjoy portraying ourselves as independent, self-assured people. Your photos don't say much about who you are as a person, but adding character-driven status can help. A compelling personality status in punjabi can change how your friends see you. You may still use positive personality status in punjabi to support people who wish to develop their personalities even if you don't like to brag about yourself. Also, you can use comedy and display your sense of humour with interesting personality status in punjabi.

Here We Have A Good Collection Of Personality Status In Punjabi Check This Out.


1-ਅੱਜ ਮੇਰੇ ਤੇ ਹੈ ਕਲ ਨੂੰ ਤੇਰੇ ਤੇ ਆਏਗਾ

ਵਕਤ ਹੀ ਤਾਂ ਹੈ ਬਦਲ ਜਾਏਗਾ.!


2-ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,

ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ

Personality Status In Punjabi


3-ਬੋਤ ਆਏ ਬੋਤ ਗਏ

ਕੋਈ ਊਸ੍ਤਾਦ ਦੀ 

ਬਰਾਬਰੀ ਕਰ ਸਕੈਆ ਨੀ

ਏਥੇ ਕੇਈਯਾ ਨੇ ਬਾਲ ਜੇ ਵਧਾਏ😱

ਪਰ ਕੋਈ ਬ੍ਬੁ ਮਾਨ ਬਨ ਸਕੈਆ ਨੀ…😏💯‼️


4-ਜੇ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਤਾਂ ਇਹ ਠੀਕ ਹੈ, ਹਰ ਕਿਸੇ ਦਾ ਸਵਾਦ ਚੰਗਾ ਨਹੀਂ ਹੁੰਦਾ।


5-ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ

ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ!

Best Personality Status In Punjabi


6- ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ,

ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..!!


7- ਉਸਤਾਦਾਂ ਏਦੇ ਨਾਲ

 ਜਜ ਨਾ ਕਰੀ

ਬੰਦੇ ਨਾਲ ਕਿਨੀ ਰੈਲੀ ਆ

ਅਗਲੇ ਦੀ ਅੱਖ ਦੀ

 ਲੋਰ ਦੱਸਦੀ ਆ

ਧੀਯਾ ਪੇਨਾ ਦੀ ਚੁਨ੍ਨੀ 

ਖਿਚਨ ਆਲਾ

ਯਾ ਫੇਰ ਵੈਲੀ ਆ…….💯✍️😏😏

Punjabi Personality Status


8- ਅਥਰੀ ਏ ਟੋਰ ਨਾਲੇ ਪੂਰੀ ਏ ਤਬਾਹੀ, ਲੋਕੀ Attitude ਕਰਾਉੰਦੇ ਆਪਾ ਧੰਨ ਧੰਨ ਕਰਾਈ.!


9-  ਚੇਹਰਾ ਪਾਵੇ ਕ੍ਯੋ ਨਾ
 ਕਾਲਾ ਹੋਵੇ 😏🙄
ਪਰ ਕੋਸ਼ਿਸ਼ ਕਰੀ ਕਦੇ ਦਿਲ
 ❤️ ਨਾ ਕਾਲਾ ਹੋਵੇ..💯✅

10- ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ,

ਉਹ top-top ਦਿਆ ਬੰਦਿਆ ਚ ਬਹਿਣੀ ਉਠਣੀ..!!

Best Personality Status In Punjabi



11- ਨਸ਼ਾ ਤੇ ਪਿਆਰ ਮੈਂ ਸਦਾ ਆਪਣੀ ਮਰਜੀ ਨਾਲ ਕਰਿਆ 😇 ਤਾਂ ਹੀ ਤਾਂ ਰਾਹ ਜਾਂਦੇ ਹੁਸਨ ਤੇ ਕਦੇ ਮਰਿਆ ਨਹੀਂ.!



12 - ਜਿਹਨੂੰ ਲੱਗਦੇ ਮਾੜੇ ਲੱਗੀ ਜਾਣ ਦੇ,

ਜਿਹੜਾ ਕੱਢਦਾ ਦਿਲੋਂ ਕੱਢੀ ਜਾਣ ਦੇ



13- 🛣️ਰਾਹ ਤਾਂ ਤੂੰ ਬਦਲੇ 
ਸੀ ਕਮਲੀਏ👩
🕴️ਯਾਰ ਤਾਂ ਅੱਜ ਵੀ 
ਉਥੇ ਹੀ ਖੜੇ ਨੇ🚶

Personality Punjabi Status Lines



14- ਆਜ਼ਾਦ ਕਰ ਦਈਦਾ ਉਹ ਪਰਿੰਦਾ ਜਿਹੜਾ ਨਿੱਤ ਨਵੇਂ ਪਿੰਜਰੇ ਦਾ ਚਾਹਵਾਨ ਹੋਵੇ..!



15- ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,

ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..



16- ਚੁਸਤ ਚਲਾਕੀਆ ਆਉਂਦੀਆਂ ਤਾਂ ਨਹੀਂ ,

ਪਰ ਫੜ ਜਰੂਰ ਲਈ ਦੀਆਂ

Cool Personality Status In Punjabi



17- ਪੈਸਾ💸 _ਥੋੜੀ #
 ਆ_ਮੇ ਕੋਈ👈
ਜੋ 🎭ਸਬ _ਨੂੰ ਪਸੰਦ👌# ਆ_ਜਾਵਾ



18- ਦੇਖ ਕੇ ਸਾਡੀ ਟੋਹਰ ਲੋਕੀ ਰਹਿਣ ਮੱਚਦੇ
ਪਰ ਫਿਰ ਵੀ ਅਸੀਂ ਸਦਾ ਰਹੀਏ ਹੱਸਦੇ.!



19- ਸੁਬਾਹ ਜਿਨਾਂ ਦੇ 
ਅਲਗ ਹੁੰਦੇ ਆ
ਚਰ੍ਚੇ ਵੀ ਔਨਾ ਦੇ ਹੁੰਦੇ ਆ…💯❗
Personality Status In Punjabi For Girls




20- ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ

ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ



21- ਰੱਬ ਦੀ ਮਾਰ ਹੇਠਾਂ ਆਜੀਏ ਵੱਖਰੀ ਗੱਲ ਆ., ਉਂਝ ਕਿਥੇ ਦੱਬ ਦੇ ਆ ਬਾਬਾ ਸੁੱਖ ਰੱਖੇ.!



22- ਰੁਤਬਾ ਏ ਐਡਾ ਕਿਸੇ ਮੁਰੇ ਸਿਰ ਝੁਕਦਾ ਨੀ

ਮਿਹਨਤ ਆ ਕੀਤੀ ਐਵੇ ਫੁਕਰੀ ਚ ਬੁਕਦਾ ਨੀ
Personality Status In Punjabi For Instagram




23- ਤੂੰ ਪਹਿਲਾਂ ਆਪਣਾ Attitude ਸੇਟ ਕਰ..

ਇਨੀ ਦੇਰ ਤੱਕ ਮੇ ਆਪਣੀਆਂ ਮੁੱਸ਼ਾਂ set ਕਰਲਾ



24- ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ,

ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ

Personality Status In Punjabi Photo



25- ਜਿੱਤ ਤੇ ਹਾਰ ਤੁਹਾਡੀ ਸੋਚ ਤੇ ਨਿਰਭਰ ਕਰਦੀ ਹੈ,

ਮੰਨ ਲਵੋ ਤਾਂ ਹਾਰ ਹੋਵੇਗੀ ਠਾਣ ਲਵੋ ਤਾਂ ਜਿੱਤ ਹੋਵੇਗੀ…..


26- ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ

ਤੂੰ ਦੱਸ ਤੇਰੇ ਸੁਣਨ ਚ ਕੀ ਆਇਆ !


27- ਹਾਲੇ ਤਾਂ ਅਸੀਂ ਬਦਲੇ ਆਂ .

ਬਦਲੇ ਤਾਂ ਹਾਲੇ ਬਾਕੀ ਨੇ….



Final Word:
I appreciate you reading my articles. Please share this post on your WhatsApp status if you liked it, Personality Status In Punjabi. Moreover, if you have any comments or questions about this post, please do so in the comment section below. I love you guys all. Stay tuned for more.